YouVersion Logo
Search Icon

ਯੂਹੰਨਾ 6:19-20

ਯੂਹੰਨਾ 6:19-20 CL-NA

ਚੇਲੇ ਇਸ ਸਮੇਂ ਤੱਕ ਕੋਈ ਪੰਜ ਕਿਲੋਮੀਟਰ ਝੀਲ ਵਿੱਚ ਜਾ ਚੁੱਕੇ ਸਨ । ਉਹਨਾਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਦੇਖਿਆ ਅਤੇ ਉਹ ਡਰ ਗਏ । ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ, ਮੈਂ ਹਾਂ !”