1
ਯੂਹੰਨਾ 19:30
Punjabi Standard Bible
ਜਦੋਂ ਯਿਸੂ ਨੇ ਸਿਰਕਾ ਲਿਆ ਤਾਂ ਕਿਹਾ,“ਪੂਰਾ ਹੋਇਆ” ਅਤੇ ਸਿਰ ਝੁਕਾ ਕੇ ਪ੍ਰਾਣ ਤਿਆਗ ਦਿੱਤਾ।
Compare
Avasta ਯੂਹੰਨਾ 19:30
2
ਯੂਹੰਨਾ 19:28
ਇਸ ਤੋਂ ਬਾਅਦ ਯਿਸੂ ਨੇ ਇਹ ਜਾਣ ਕੇ ਜੋ ਹੁਣ ਸਭ ਕੁਝ ਪੂਰਾ ਹੋ ਗਿਆ ਹੈ, ਲਿਖਤ ਦੇ ਪੂਰਾ ਹੋਣ ਲਈ ਕਿਹਾ,“ਮੈਂ ਪਿਆਸਾ ਹਾਂ।”
Avasta ਯੂਹੰਨਾ 19:28
3
ਯੂਹੰਨਾ 19:26-27
ਤਦ ਯਿਸੂ ਨੇ ਆਪਣੀ ਮਾਤਾ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦਾ ਸੀ, ਕੋਲ ਖੜ੍ਹੇ ਵੇਖ ਕੇ ਆਪਣੀ ਮਾਤਾ ਨੂੰ ਕਿਹਾ,“ਹੇ ਔਰਤ, ਵੇਖ ਤੇਰਾ ਪੁੱਤਰ।” ਫਿਰ ਉਸ ਨੇ ਚੇਲੇ ਨੂੰ ਕਿਹਾ,“ਵੇਖ, ਤੇਰੀ ਮਾਤਾ।” ਉਸੇ ਸਮੇਂ ਤੋਂ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ।
Avasta ਯੂਹੰਨਾ 19:26-27
4
ਯੂਹੰਨਾ 19:33-34
ਪਰ ਜਦੋਂ ਉਨ੍ਹਾਂ ਨੇ ਯਿਸੂ ਕੋਲ ਆ ਕੇ ਵੇਖਿਆ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਤਾਂ ਉਸ ਦੀਆਂ ਲੱਤਾਂ ਨਾ ਤੋੜੀਆਂ, ਪਰ ਸਿਪਾਹੀਆਂ ਵਿੱਚੋਂ ਇੱਕ ਨੇ ਨੇਜ਼ੇ ਨਾਲ ਉਸ ਦੀ ਵੱਖੀ ਨੂੰ ਵਿੰਨ੍ਹਿਆ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਵਹਿ ਨਿੱਕਲਿਆ।
Avasta ਯੂਹੰਨਾ 19:33-34
5
ਯੂਹੰਨਾ 19:36-37
ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਸ ਦੀ ਇੱਕ ਵੀ ਹੱਡੀ ਤੋੜੀ ਨਾ ਜਾਵੇਗੀ। ਫੇਰ ਇੱਕ ਹੋਰ ਲਿਖਤ ਕਹਿੰਦੀ ਹੈ: ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ, ਉਹ ਉਸ ਵੱਲ ਤੱਕਣਗੇ।
Avasta ਯੂਹੰਨਾ 19:36-37
6
ਯੂਹੰਨਾ 19:17
ਯਿਸੂ ਆਪ ਆਪਣੀ ਸਲੀਬ ਚੁੱਕ ਕੇ ਉਸ ਥਾਂ ਨੂੰ ਗਿਆ ਜਿਸ ਨੂੰ “ਖੋਪੜੀ ਦਾ ਥਾਂ” ਕਿਹਾ ਜਾਂਦਾ ਹੈ ਅਤੇ ਜੋ ਇਬਰਾਨੀ ਭਾਸ਼ਾ ਵਿੱਚ ਗਲਗਥਾ ਕਹਾਉਂਦਾ ਹੈ।
Avasta ਯੂਹੰਨਾ 19:17
7
ਯੂਹੰਨਾ 19:2
ਫਿਰ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਨੂੰ ਬੈਂਗਣੀ ਵਸਤਰ ਪਹਿਨਾ ਦਿੱਤਾ
Avasta ਯੂਹੰਨਾ 19:2
Home
Bible
Plans
Videod