YouVersion Logo
Search Icon

ਮੱਤੀ 2:1-2

ਮੱਤੀ 2:1-2 CL-NA

ਯਿਸੂ ਦਾ ਜਨਮ ਯਹੂਦਾ ਦੇਸ਼ ਦੇ ਇੱਕ ਸ਼ਹਿਰ ਬੈਤਲਹਮ ਵਿੱਚ ਹੋਇਆ । ਉਸ ਸਮੇਂ ਯਹੂਦਾ ਦੇਸ਼ ਉੱਤੇ ਰਾਜਾ ਹੇਰੋਦੇਸ ਰਾਜ ਕਰਦਾ ਸੀ । ਯਿਸੂ ਦੇ ਜਨਮ ਦੇ ਕੁਝ ਸਮੇਂ ਬਾਅਦ ਪੂਰਬ ਤੋਂ ਤਾਰਿਆਂ ਦਾ ਗਿਆਨ ਰੱਖਣ ਵਾਲੇ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ ਅਤੇ ਪੁੱਛਣ ਲੱਗੇ, “ਯਹੂਦੀਆਂ ਦੇ ਨਵਜਨਮੇ ਰਾਜਾ ਕਿੱਥੇ ਹਨ ? ਅਸੀਂ ਉਹਨਾਂ ਦਾ ਤਾਰਾ ਪੂਰਬ ਵਿੱਚ ਚੜ੍ਹਿਆ ਦੇਖਿਆ ਹੈ ਅਤੇ ਅਸੀਂ ਉਹਨਾਂ ਨੂੰ ਮੱਥਾ ਟੇਕਣ ਦੇ ਲਈ ਆਏ ਹਾਂ ।”

Video for ਮੱਤੀ 2:1-2