ਮੱਤੀ 4:1-2

ਮੱਤੀ 4:1-2 PSB

ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਉਹ ਸ਼ੈਤਾਨ ਦੁਆਰਾ ਪਰਤਾਇਆ ਜਾਵੇ ਅਤੇ ਚਾਲੀ ਦਿਨ ਤੇ ਚਾਲੀ ਰਾਤ ਵਰਤ ਰੱਖਣ ਤੋਂ ਬਾਅਦ ਉਸ ਨੂੰ ਭੁੱਖ ਲੱਗੀ।

Video til ਮੱਤੀ 4:1-2