1
ਮੱਤੀ 9:37-38
ਪਵਿੱਤਰ ਬਾਈਬਲ (Revised Common Language North American Edition)
ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਪੱਕੀ ਹੋਈ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਬਹੁਤ ਘੱਟ ਹਨ । ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਦੇ ਲਈ ਹੋਰ ਵਾਢੇ ਭੇਜਣ ।”
Porovnat
Zkoumat ਮੱਤੀ 9:37-38
2
ਮੱਤੀ 9:13
ਜਾਓ, ਅਤੇ ਇਸ ਦਾ ਅਰਥ ਸਮਝੋ, ‘ਮੈਂ ਬਲੀਦਾਨ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ ।’ ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ।”
Zkoumat ਮੱਤੀ 9:13
3
ਮੱਤੀ 9:36
ਜਦੋਂ ਯਿਸੂ ਨੇ ਲੋਕਾਂ ਦੀ ਭੀੜ ਦੇਖੀ ਤਾਂ ਉਹਨਾਂ ਨੂੰ ਲੋਕਾਂ ਉੱਤੇ ਬਹੁਤ ਤਰਸ ਆਇਆ, ਕਿਉਂਕਿ ਉਹ ਲੋਕ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਸਨ । ਉਹ ਦੁਖੀ ਅਤੇ ਬੇਸਹਾਰਾ ਸਨ ।
Zkoumat ਮੱਤੀ 9:36
4
ਮੱਤੀ 9:12
ਯਿਸੂ ਨੇ ਇਹ ਸੁਣ ਕੇ ਉੱਤਰ ਦਿੱਤਾ, “ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਸਗੋਂ ਰੋਗੀਆਂ ਨੂੰ ਹੈ ।
Zkoumat ਮੱਤੀ 9:12
5
ਮੱਤੀ 9:35
ਫਿਰ ਯਿਸੂ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਏ । ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆਵਾਂ ਦਿੱਤੀਆਂ, ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਅਤੇ ਹਰ ਤਰ੍ਹਾਂ ਦੇ ਕਮਜ਼ੋਰਾਂ ਅਤੇ ਬਿਮਾਰਾਂ ਨੂੰ ਚੰਗਾ ਕੀਤਾ ।
Zkoumat ਮੱਤੀ 9:35
Domů
Bible
Plány
Videa