YouVersion Logo
Search Icon

ਮਰਕੁਸ 16:4-5

ਮਰਕੁਸ 16:4-5 PSB

ਪਰ ਜਦੋਂ ਉਨ੍ਹਾਂ ਨੇ ਅੱਖਾਂ ਉਤਾਂਹ ਚੁੱਕੀਆਂ ਤਾਂ ਵੇਖਿਆ ਕਿ ਪੱਥਰ ਰਿੜ੍ਹਿਆ ਹੋਇਆ ਹੈ ਜਦਕਿ ਉਹ ਬਹੁਤ ਵੱਡਾ ਸੀ। ਫਿਰ ਉਨ੍ਹਾਂ ਕਬਰ ਦੇ ਅੰਦਰ ਜਾ ਕੇ ਇੱਕ ਨੌਜਵਾਨ ਨੂੰ ਸਫ਼ੇਦ ਚੋਗਾ ਪਹਿਨੇ ਸੱਜੇ ਪਾਸੇ ਬੈਠੇ ਵੇਖਿਆ ਅਤੇ ਉਹ ਬਹੁਤ ਹੈਰਾਨ ਹੋਈਆਂ।