YouVersion Logo
Search Icon

ਯੂਹੰਨਾ 17:20-21

ਯੂਹੰਨਾ 17:20-21 PSB

“ਮੈਂ ਕੇਵਲ ਇਨ੍ਹਾਂ ਲਈ ਹੀ ਬੇਨਤੀ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਵੀ ਜਿਹੜੇ ਇਨ੍ਹਾਂ ਦੇ ਵਚਨ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ ਤਾਂਕਿ ਉਹ ਸਾਰੇ ਇੱਕ ਹੋਣ; ਜਿਵੇਂ ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ, ਉਹ ਵੀ ਸਾਡੇ ਵਿੱਚ ਇੱਕਹੋਣ ਤਾਂਕਿ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਭੇਜਿਆ।