ਰਸੂਲ 9:17-18
ਰਸੂਲ 9:17-18 PSB
ਤਦ ਹਨਾਨਿਯਾਹ ਨੇ ਜਾ ਕੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਉੱਤੇ ਹੱਥ ਰੱਖ ਕੇ ਕਿਹਾ, “ਭਾਈ ਸੌਲੁਸ, ਮੈਨੂੰ ਪ੍ਰਭੂ ਅਰਥਾਤ ਯਿਸੂ ਨੇ ਭੇਜਿਆ ਹੈ ਜਿਸ ਨੇ ਉਸ ਰਾਹ ਵਿੱਚ ਜਿੱਧਰੋਂ ਤੂੰ ਆਇਆ ਸੀ, ਤੈਨੂੰ ਦਰਸ਼ਨ ਦਿੱਤਾ ਤਾਂਕਿ ਤੂੰ ਫੇਰ ਤੋਂ ਵੇਖ ਸਕੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।” ਤੁਰੰਤ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫੇਰ ਤੋਂ ਵੇਖਣ ਲੱਗਾ। ਤਦ ਉਸ ਨੇ ਉੱਠ ਕੇ ਬਪਤਿਸਮਾ ਲਿਆ