YouVersion Logo
Search Icon

ਰਸੂਲ 7:57-58

ਰਸੂਲ 7:57-58 PSB

ਤਦ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਚੀਕ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇਕੱਠੇ ਉਸ ਉੱਤੇ ਟੁੱਟ ਪਏ ਅਤੇ ਉਸ ਨੂੰ ਨਗਰ ਤੋਂ ਬਾਹਰ ਕੱਢ ਕੇ ਪਥਰਾਓ ਕੀਤਾ ਅਤੇ ਗਵਾਹਾਂ ਨੇ ਆਪਣੇ ਵਸਤਰ ਲਾਹ ਕੇ ਸੌਲੁਸ ਨਾਮਕ ਇੱਕ ਨੌਜਵਾਨ ਦੇ ਪੈਰਾਂ ਕੋਲ ਰੱਖ ਦਿੱਤੇ।