YouVersion Logo
Search Icon

ਰਸੂਲ 25:6-7

ਰਸੂਲ 25:6-7 PSB

ਫਿਰ ਉਨ੍ਹਾਂ ਕੋਲ ਅੱਠ ਜਾਂ ਦਸ ਦਿਨ ਰੁਕ ਕੇ ਉਹ ਕੈਸਰਿਯਾ ਆ ਗਿਆ ਅਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ। ਜਦੋਂ ਪੌਲੁਸ ਆਇਆ ਤਾਂ ਉਹ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਗਏ ਅਤੇ ਬਹੁਤ ਸਾਰੇ ਗੰਭੀਰ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਉਹ ਸਾਬਤ ਨਾ ਕਰ ਸਕੇ।