ਰਸੂਲ 1:10-11
ਰਸੂਲ 1:10-11 PSB
ਜਦੋਂ ਉਹ ਉਸ ਨੂੰ ਅਕਾਸ਼ ਵੱਲ ਜਾਂਦਿਆਂ ਗੌਹ ਨਾਲ ਵੇਖ ਰਹੇ ਸਨ ਤਾਂ ਵੇਖੋ, ਸਫ਼ੇਦ ਕੱਪੜੇ ਪਹਿਨੀ ਦੋ ਮਨੁੱਖ ਉਨ੍ਹਾਂ ਦੇ ਕੋਲ ਖੜ੍ਹੇ ਸਨ ਅਤੇ ਉਨ੍ਹਾਂ ਕਿਹਾ, “ਹੇ ਗਲੀਲੀ ਮਨੁੱਖੋ, ‘ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਵੇਖ ਰਹੇ ਹੋ’? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ 'ਤੇ ਉਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਅਕਾਸ਼ ਵੱਲ ਜਾਂਦੇ ਵੇਖਿਆ।”