ਮਰਕੁਸ 12:41-42
ਮਰਕੁਸ 12:41-42 CL-NA
ਯਿਸੂ ਹੈਕਲ ਵਿੱਚ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਦੇਖ ਰਹੇ ਸਨ ਕਿ ਲੋਕ ਕਿਸ ਤਰ੍ਹਾਂ ਦਾਨ ਲਈ ਪੈਸੇ ਪਾ ਰਹੇ ਹਨ । ਬਹੁਤ ਸਾਰੇ ਅਮੀਰਾਂ ਨੇ ਉਸ ਵਿੱਚ ਬਹੁਤ ਦਾਨ ਪਾਇਆ । ਅਤੇ ਇੱਕ ਗ਼ਰੀਬ ਵਿਧਵਾ ਆਈ ਜਿਸ ਨੇ ਤਾਂਬੇ ਦੇ ਦੋ ਛੋਟੇ ਸਿੱਕੇ ਹੀ ਪਾਏ ਜਿਹਨਾਂ ਦਾ ਮੁੱਲ ਲਗਭਗ ਇੱਕ ਪੈਸਾ ਸੀ ।