YouVersion Logo
Search Icon

ਮਰਕੁਸ 12:29-31

ਮਰਕੁਸ 12:29-31 CL-NA

ਯਿਸੂ ਨੇ ਉੱਤਰ ਦਿੱਤਾ, “ਸਭ ਤੋਂ ਵੱਡਾ ਹੁਕਮ ਇਹ ਹੈ, ‘ਹੇ ਇਸਰਾਏਲ ਸੁਣ, ਪ੍ਰਭੂ ਸਾਡਾ ਪਰਮੇਸ਼ਰ ਹੀ ਕੇਵਲ ਇੱਕ ਪ੍ਰਭੂ ਹੈ । ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧ ਨਾਲ ਅਤੇ ਆਪਣੇ ਸਾਰੇ ਬਲ ਨਾਲ ਪਿਆਰ ਕਰ ।’ ਦੂਜਾ ਵੱਡਾ ਹੁਕਮ ਇਹ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ । ਇਹਨਾਂ ਦੋਨਾਂ ਹੁਕਮਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ।”

Video for ਮਰਕੁਸ 12:29-31