YouVersion Logo
Search Icon

ਮੱਤੀ 24:37-39

ਮੱਤੀ 24:37-39 CL-NA

ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ । ਲੋਕ ਉਹਨਾਂ ਦਿਨਾਂ ਵਿੱਚ ਜਲ-ਪਰਲੋ ਆਉਣ ਤੋਂ ਪਹਿਲਾਂ ਖਾਂਦੇ ਪੀਂਦੇ ਅਤੇ ਵਿਆਹ ਕਰਦੇ ਅਤੇ ਕਰਵਾਉਂਦੇ ਰਹੇ । ਇਹ ਸਭ ਨੂਹ ਦੇ ਜਹਾਜ਼ ਵਿੱਚ ਚੜ੍ਹਣ ਵਾਲੇ ਦਿਨ ਤੱਕ ਹੁੰਦਾ ਰਿਹਾ । ਲੋਕ ਜਲ-ਪਰਲੋ ਦੇ ਸਮੇਂ ਤੱਕ ਕੁਝ ਨਹੀਂ ਜਾਣਦੇ ਸਨ ਕਿ ਕੀ ਹੋਣ ਵਾਲਾ ਹੈ, ਜਲ-ਪਰਲੋ ਆਇਆ ਅਤੇ ਸਭ ਨੂੰ ਰੋੜ੍ਹ ਕੇ ਲੈ ਗਿਆ । ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਹੋਵੇਗਾ ।

Video for ਮੱਤੀ 24:37-39