YouVersion Logo
Search Icon

ਲੂਕਾ 20:46-47

ਲੂਕਾ 20:46-47 CL-NA

“ਵਿਵਸਥਾ ਦੇ ਸਿੱਖਿਅਕਾਂ ਤੋਂ ਸਾਵਧਾਨ ਰਹੋ । ਉਹ ਲੰਮੇ ਲੰਮੇ ਚੋਗੇ ਪਹਿਨ ਕੇ ਟਹਿਲਣਾ ਪਸੰਦ ਕਰਦੇ ਹਨ । ਉਹ ਬਾਜ਼ਾਰਾਂ ਵਿੱਚ ਲੋਕਾਂ ਤੋਂ ਨਮਸਕਾਰਾਂ ਲੈਣੀਆਂ ਚਾਹੁੰਦੇ ਹਨ ਅਤੇ ਪ੍ਰਾਰਥਨਾ ਘਰਾਂ ਅਤੇ ਦਾਅਵਤਾਂ ਵਿੱਚ ਪ੍ਰਮੁੱਖ ਥਾਂਵਾਂ ਲੱਭਦੇ ਹਨ । ਉਹ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਲੈਂਦੇ ਅਤੇ ਦਿਖਾਵੇ ਦੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ । ਇਸ ਸਭ ਦੇ ਲਈ ਉਹਨਾਂ ਨੂੰ ਬਹੁਤ ਸਖ਼ਤ ਸਜ਼ਾ ਮਿਲੇਗੀ ।”