ਲੂਕਾ 19:5-6
ਲੂਕਾ 19:5-6 CL-NA
ਜਦੋਂ ਯਿਸੂ ਉਸ ਥਾਂ ਉੱਤੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ ਅਤੇ ਜ਼ੱਕਈ ਨੂੰ ਕਿਹਾ, “ਜ਼ੱਕਈ, ਛੇਤੀ ਨਾਲ ਥੱਲੇ ਉਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਾਂਗਾ ।” ਜ਼ੱਕਈ ਇਕਦਮ ਰੁੱਖ ਤੋਂ ਹੇਠਾਂ ਉਤਰਿਆ ਅਤੇ ਉਸ ਨੇ ਬੜੀ ਖ਼ੁਸ਼ੀ ਨਾਲ ਯਿਸੂ ਦਾ ਆਪਣੇ ਘਰ ਵਿੱਚ ਸੁਆਗਤ ਕੀਤਾ ।