ਲੂਕਾ 17:26-27
ਲੂਕਾ 17:26-27 CL-NA
ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ । ਨੂਹ ਦੇ ਜਹਾਜ਼ ਦੇ ਵਿੱਚ ਚੜ੍ਹਨ ਤੱਕ ਲੋਕ ਖਾਂਦੇ ਪੀਂਦੇ ਅਤੇ ਆਪਣੇ ਪੁੱਤਰਾਂ-ਧੀਆਂ ਦੇ ਵਿਆਹ ਕਰਦੇ ਰਹੇ । ਪਰ ਜਦੋਂ ਜਲ-ਪਰਲੋ ਆਇਆ ਤਾਂ ਸਾਰੇ ਨਾਸ਼ ਹੋ ਗਏ ।