ਯੂਹੰਨਾ 9:2-3
ਯੂਹੰਨਾ 9:2-3 CL-NA
ਯਿਸੂ ਦੇ ਚੇਲਿਆਂ ਨੇ ਪੁੱਛਿਆ, “ਹੇ ਰੱਬੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ?” ਯਿਸੂ ਨੇ ਉੱਤਰ ਦਿੱਤਾ, “ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਇਹ ਕੇਵਲ ਇਸ ਲਈ ਅੰਨ੍ਹਾ ਪੈਦਾ ਹੋਇਆ ਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਕੰਮ ਪ੍ਰਗਟ ਹੋਣ ।