ਯੂਹੰਨਾ 14:21
ਯੂਹੰਨਾ 14:21 CL-NA
“ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਅਤੇ ਉਹਨਾਂ ਉੱਤੇ ਚੱਲਦੇ ਹਨ, ਉਹ ਹੀ ਹਨ ਜਿਹੜੇ ਮੈਨੂੰ ਪਿਆਰ ਕਰਦੇ ਹਨ । ਉਹਨਾਂ ਨੂੰ ਮੇਰੇ ਪਿਤਾ ਪਿਆਰ ਕਰਨਗੇ ਅਤੇ ਮੈਂ ਵੀ ਉਹਨਾਂ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਕਰਾਂਗਾ ।”