YouVersion Logo
Search Icon

ਰਸੂਲਾਂ ਦੇ ਕੰਮ 11:26

ਰਸੂਲਾਂ ਦੇ ਕੰਮ 11:26 CL-NA

ਜਦੋਂ ਉਹ ਉਸ ਨੂੰ ਮਿਲ ਗਿਆ ਤਾਂ ਉਹ ਉਸ ਨੂੰ ਅੰਤਾਕਿਯਾ ਲੈ ਆਇਆ । ਉਹ ਦੋਵੇਂ ਉੱਥੇ ਪੂਰੇ ਇੱਕ ਸਾਲ ਤੱਕ ਕਲੀਸੀਯਾ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ । ਅੰਤਾਕਿਯਾ ਵਿੱਚ ਹੀ ਚੇਲੇ ਪਹਿਲੀ ਵਾਰ ‘ਮਸੀਹੀ’ ਅਖਵਾਏ ।