YouVersion Logo
Search Icon

ਰਸੂਲਾਂ ਦੇ ਕੰਮ 11:23-24

ਰਸੂਲਾਂ ਦੇ ਕੰਮ 11:23-24 CL-NA

ਉੱਥੇ ਪਹੁੰਚ ਕੇ ਉਸ ਨੇ ਪਰਮੇਸ਼ਰ ਦੀ ਕਿਰਪਾ ਦਾ ਸਬੂਤ ਦੇਖਿਆ ਅਤੇ ਅਨੰਦ ਮਨਾਇਆ । ਉਸ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ-ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ । ਬਰਨਬਾਸ ਇੱਕ ਭਲਾ ਆਦਮੀ ਸੀ । ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕੀਤਾ ।