ਜ਼ਬੂਰਾਂ ਦੀ ਪੋਥੀ 116:8-9
ਜ਼ਬੂਰਾਂ ਦੀ ਪੋਥੀ 116:8-9 PUNOVBSI
ਕਿਉਂ ਜੋ ਤੈਂ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਤੋਂ ਤਿਲਕਣ ਤੋਂ ਛੁਡਾਇਆ ਹੈ। ਮੈਂ ਯਹੋਵਾਹ ਦੇ ਅੱਗੇ ਅੱਗੇ ਜੀਉਂਦਿਆਂ ਦੇ ਦੇਸਾਂ ਵਿੱਚ ਤੁਰਾਂਗਾ।