ਅੱਯੂਬ 11:13-15
ਅੱਯੂਬ 11:13-15 PUNOVBSI
ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਉਹ ਦੇ ਅੱਗੇ ਆਪਣੇ ਹੱਥ ਅੱਡੇਂ, ਜੇ ਤੇਰੇ ਹੱਥ ਵਿੱਚ ਬਦੀ ਹੋਵੇ, ਤਾਂ ਉਹ ਨੂੰ ਦੂਰ ਕਰ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ ਤਾਂ ਤੂੰ ਜਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਇਸਥਿਰ ਹੋ ਕੇ ਕਦੇ ਨਾ ਡਰੇਂਗਾ।