1
ਰੋਮੀਆਂ 6:23
Punjabi Standard Bible
ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦਾ ਵਰਦਾਨ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਸਦੀਪਕ ਜੀਵਨ ਹੈ।
Compare
Explore ਰੋਮੀਆਂ 6:23
2
ਰੋਮੀਆਂ 6:14
ਤਦ ਪਾਪ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਨਹੀਂ, ਸਗੋਂ ਕਿਰਪਾ ਦੇ ਅਧੀਨ ਹੋ।
Explore ਰੋਮੀਆਂ 6:14
3
ਰੋਮੀਆਂ 6:4
ਸੋ ਮੌਤ ਦਾ ਬਪਤਿਸਮਾ ਲੈਣ ਕਰਕੇ ਅਸੀਂ ਉਸ ਦੇ ਨਾਲ ਦਫ਼ਨਾਏ ਗਏ ਤਾਂਕਿ ਜਿਸ ਤਰ੍ਹਾਂ ਪਿਤਾ ਦੇ ਤੇਜ ਦੁਆਰਾ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਉਸੇ ਤਰ੍ਹਾਂ ਅਸੀਂ ਵੀ ਜੀਵਨ ਦੇ ਨਵੇਂ ਰਾਹ ਵਿੱਚ ਚੱਲੀਏ।
Explore ਰੋਮੀਆਂ 6:4
4
ਰੋਮੀਆਂ 6:13
ਨਾ ਹੀ ਆਪਣੇ ਸਰੀਰ ਦੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਜਾਣ ਕੇ ਆਪਣੇ ਸਰੀਰ ਦੇ ਅੰਗਾਂ ਨੂੰ ਧਾਰਮਿਕਤਾ ਦੇ ਹਥਿਆਰ ਹੋਣ ਲਈ ਪਰਮੇਸ਼ਰ ਨੂੰ ਸੌਂਪ ਦਿਓ।
Explore ਰੋਮੀਆਂ 6:13
5
ਰੋਮੀਆਂ 6:6
ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਮਨੁੱਖੀ ਸੁਭਾਅ ਉਸ ਦੇ ਨਾਲ ਸਲੀਬ ਚੜ੍ਹਾਇਆ ਗਿਆ ਤਾਂਕਿ ਪਾਪ ਦਾ ਸਰੀਰ ਨਾਸ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਇਸ ਦੀ ਗੁਲਾਮੀ ਨਾ ਕਰੀਏ।
Explore ਰੋਮੀਆਂ 6:6
6
ਰੋਮੀਆਂ 6:11
ਇਸ ਲਈ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ, ਪਰ ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਜੀਉਂਦੇ ਸਮਝੋ।
Explore ਰੋਮੀਆਂ 6:11
7
ਰੋਮੀਆਂ 6:1-2
ਤਾਂ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂਕਿ ਕਿਰਪਾ ਬਹੁਤੀ ਹੋਵੇ? ਬਿਲਕੁਲ ਨਹੀਂ! ਅਸੀਂ ਜਿਹੜੇ ਪਾਪ ਦੇ ਲਈ ਮਰ ਗਏ, ਫਿਰ ਕਿਵੇਂ ਇਸ ਵਿੱਚ ਜੀਵਨ ਬਿਤਾਈਏ?
Explore ਰੋਮੀਆਂ 6:1-2
8
ਰੋਮੀਆਂ 6:16
ਕੀ ਤੁਸੀਂ ਨਹੀਂ ਜਾਣਦੇ ਕਿ ਜਿਸ ਦੀ ਆਗਿਆਕਾਰੀ ਲਈ ਤੁਸੀਂ ਆਪਣੇ ਆਪ ਨੂੰ ਦਾਸਾਂ ਵਾਂਗ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਮੰਨਦੇ ਹੋ; ਭਾਵੇਂ ਪਾਪ ਦੇ ਜਿਸ ਦਾ ਨਤੀਜਾ ਮੌਤ ਹੈ, ਭਾਵੇਂ ਆਗਿਆਕਾਰੀ ਦੇ ਜਿਸ ਦਾ ਨਤੀਜਾ ਧਾਰਮਿਕਤਾ ਹੈ।
Explore ਰੋਮੀਆਂ 6:16
9
ਰੋਮੀਆਂ 6:17-18
ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਤਾਂ ਵੀ ਤੁਸੀਂ ਮਨ ਤੋਂ ਉਸ ਸਿੱਖਿਆ ਦੀ ਆਗਿਆਕਾਰੀ ਕੀਤੀ ਜਿਸ ਦੇ ਲਈ ਤੁਸੀਂ ਸੌਂਪੇ ਗਏ ਅਤੇ ਪਾਪ ਤੋਂ ਅਜ਼ਾਦ ਹੋ ਕੇ ਧਾਰਮਿਕਤਾ ਦੇ ਦਾਸ ਬਣ ਗਏ।
Explore ਰੋਮੀਆਂ 6:17-18
Home
Bible
Plans
Videos