1
ਰਸੂਲਾਂ ਦੇ ਕੰਮ 6:3-4
ਪਵਿੱਤਰ ਬਾਈਬਲ (Revised Common Language North American Edition)
ਇਸ ਲਈ ਭਰਾਵੋ ਅਤੇ ਭੈਣੋ, ਆਪਣੇ ਵਿੱਚੋਂ ਸੱਤ ਨੇਕ ਆਦਮੀਆਂ ਨੂੰ ਚੁਣ ਲਵੋ ਜਿਹੜੇ ਬੁੱਧੀ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਣ । ਅਸੀਂ ਉਹਨਾਂ ਨੂੰ ਇਸ ਕੰਮ ਲਈ ਨਿਯੁਕਤ ਕਰ ਦੇਵਾਂਗੇ । ਫਿਰ ਅਸੀਂ ਆਪ ਪ੍ਰਾਰਥਨਾ ਅਤੇ ਪਰਮੇਸ਼ਰ ਦੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ ।”
Compare
Explore ਰਸੂਲਾਂ ਦੇ ਕੰਮ 6:3-4
2
ਰਸੂਲਾਂ ਦੇ ਕੰਮ 6:7
ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਫੈਲਦਾ ਗਿਆ । ਚੇਲਿਆਂ ਦੀ ਗਿਣਤੀ ਯਰੂਸ਼ਲਮ ਵਿੱਚ ਤੇਜ਼ੀ ਨਾਲ ਵੱਧਦੀ ਗਈ ਅਤੇ ਬਹੁਤ ਸਾਰੇ ਪੁਰੋਹਿਤਾਂ ਨੇ ਇਸ ਵਿਸ਼ਵਾਸ ਨੂੰ ਸਵੀਕਾਰ ਕੀਤਾ ।
Explore ਰਸੂਲਾਂ ਦੇ ਕੰਮ 6:7
Home
Bible
Plans
Videos