1
ਜ਼ਬੂਰਾਂ ਦੀ ਪੋਥੀ 96:4
ਪਵਿੱਤਰ ਬਾਈਬਲ O.V. Bible (BSI)
ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ ਹੈ, ਸਾਰੇ ਦੇਵਤਿਆਂ ਨਾਲੋਂ ਉਹ ਭੈ ਦਾਇਕ ਹੈ!
Compare
Explore ਜ਼ਬੂਰਾਂ ਦੀ ਪੋਥੀ 96:4
2
ਜ਼ਬੂਰਾਂ ਦੀ ਪੋਥੀ 96:2
ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ, ਉਹ ਦੀ ਮੁਕਤੀ ਦਾ ਦਿਨੋ ਦਿਨ ਪਰਚਾਰ ਕਰੋ !
Explore ਜ਼ਬੂਰਾਂ ਦੀ ਪੋਥੀ 96:2
3
ਜ਼ਬੂਰਾਂ ਦੀ ਪੋਥੀ 96:1
ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ!
Explore ਜ਼ਬੂਰਾਂ ਦੀ ਪੋਥੀ 96:1
4
ਜ਼ਬੂਰਾਂ ਦੀ ਪੋਥੀ 96:3
ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਨਣ ਕਰੋ
Explore ਜ਼ਬੂਰਾਂ ਦੀ ਪੋਥੀ 96:3
5
ਜ਼ਬੂਰਾਂ ਦੀ ਪੋਥੀ 96:9
ਯਹੋਵਾਹ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਟੇਕੋ। ਹੇ ਸਾਰੀ ਸਰਿਸ਼ਟੀ, ਉਹ ਦੇ ਸਨਮੁਖ ਥਰ ਥਰ ਕਰੋ!
Explore ਜ਼ਬੂਰਾਂ ਦੀ ਪੋਥੀ 96:9
Home
Bible
Plans
Videos