1
ਜ਼ਬੂਰਾਂ ਦੀ ਪੋਥੀ 94:19
ਪਵਿੱਤਰ ਬਾਈਬਲ O.V. Bible (BSI)
ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।
Compare
Explore ਜ਼ਬੂਰਾਂ ਦੀ ਪੋਥੀ 94:19
2
ਜ਼ਬੂਰਾਂ ਦੀ ਪੋਥੀ 94:18
ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ।
Explore ਜ਼ਬੂਰਾਂ ਦੀ ਪੋਥੀ 94:18
3
ਜ਼ਬੂਰਾਂ ਦੀ ਪੋਥੀ 94:22
ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ, ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚਟਾਨ
Explore ਜ਼ਬੂਰਾਂ ਦੀ ਪੋਥੀ 94:22
4
ਜ਼ਬੂਰਾਂ ਦੀ ਪੋਥੀ 94:12
ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤਾੜਦਾ ਹੈਂ, ਅਤੇ ਆਪਣੀ ਬਿਵਸਥਾ ਤੋਂ ਸਿਖਿਆ ਦਿੰਦਾ ਹੈਂ!
Explore ਜ਼ਬੂਰਾਂ ਦੀ ਪੋਥੀ 94:12
5
ਜ਼ਬੂਰਾਂ ਦੀ ਪੋਥੀ 94:17
ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ।
Explore ਜ਼ਬੂਰਾਂ ਦੀ ਪੋਥੀ 94:17
6
ਜ਼ਬੂਰਾਂ ਦੀ ਪੋਥੀ 94:14
ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, ਨਾ ਆਪਣੀ ਮਿਰਾਸ ਨੂੰ ਤਿਆਗੇਗਾ।
Explore ਜ਼ਬੂਰਾਂ ਦੀ ਪੋਥੀ 94:14
Home
Bible
Plans
Videos