1
ਜ਼ਬੂਰਾਂ ਦੀ ਪੋਥੀ 71:5
ਪਵਿੱਤਰ ਬਾਈਬਲ O.V. Bible (BSI)
ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ, ਤੋਂ ਮੇਰਾ ਭਰੋਸਾ ਹੈਂ
Compare
Explore ਜ਼ਬੂਰਾਂ ਦੀ ਪੋਥੀ 71:5
2
ਜ਼ਬੂਰਾਂ ਦੀ ਪੋਥੀ 71:3
ਤੂੰ ਮੇਰੇ ਨਿਵਾਸ ਦੀ ਚਟਾਨ ਬਣ ਜਿੱਥੇ ਮੈਂ ਨਿੱਤ ਜਾਇਆ ਕਰਾਂ, ਤੈਂ ਮੇਰੇ ਬਚਾਓ ਦੀ ਆਗਿਆ ਕੀਤੀ ਹੈ, ਕਿਉਂ ਜੋ ਤੂੰ ਹੀ ਮੇਰੀ ਚਟਾਨ ਅਰ ਮੇਰਾ ਗੜ੍ਹ ਹੈਂ।।
Explore ਜ਼ਬੂਰਾਂ ਦੀ ਪੋਥੀ 71:3
3
ਜ਼ਬੂਰਾਂ ਦੀ ਪੋਥੀ 71:14
ਪਰ ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।
Explore ਜ਼ਬੂਰਾਂ ਦੀ ਪੋਥੀ 71:14
4
ਜ਼ਬੂਰਾਂ ਦੀ ਪੋਥੀ 71:1
ਹੇ ਯਹੋਵਾਹ, ਮੈਂ ਤੇਰੀ ਹੀ ਸ਼ਰਨ ਆਇਆ ਹਾਂ, ਮੈਨੂੰ ਕਦੇ ਲੱਜਿਆਵਾਨ ਨਾ ਹੋਣ ਦੇਹ!
Explore ਜ਼ਬੂਰਾਂ ਦੀ ਪੋਥੀ 71:1
5
ਜ਼ਬੂਰਾਂ ਦੀ ਪੋਥੀ 71:8
ਮੇਰਾ ਮੂੰਹ ਤੇਰੀ ਉਸਤਤ ਅਤੇ ਤੇਰੇ ਮਾਣ ਨਾਲ ਸਾਰਾ ਦਿਨ ਭਰਿਆ ਰਹੇਗਾ।
Explore ਜ਼ਬੂਰਾਂ ਦੀ ਪੋਥੀ 71:8
6
ਜ਼ਬੂਰਾਂ ਦੀ ਪੋਥੀ 71:15
ਮੇਰਾ ਮੂੰਹ ਸਾਰੇ ਦਿਨ ਤੇਰੇ ਧਰਮ ਅਰ ਤੇਰੀ ਮੁਕਤੀ ਦਾ ਵਰਨਣ ਕਰੇਗਾ, ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸੱਕਦਾ।
Explore ਜ਼ਬੂਰਾਂ ਦੀ ਪੋਥੀ 71:15
Home
Bible
Plans
Videos