1
ਜ਼ਬੂਰਾਂ ਦੀ ਪੋਥੀ 69:30
ਪਵਿੱਤਰ ਬਾਈਬਲ O.V. Bible (BSI)
ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ
Compare
Explore ਜ਼ਬੂਰਾਂ ਦੀ ਪੋਥੀ 69:30
2
ਜ਼ਬੂਰਾਂ ਦੀ ਪੋਥੀ 69:13
ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇਹ।
Explore ਜ਼ਬੂਰਾਂ ਦੀ ਪੋਥੀ 69:13
3
ਜ਼ਬੂਰਾਂ ਦੀ ਪੋਥੀ 69:16
ਹੇ ਯਹੋਵਾਹ, ਮੈਨੂੰ ਉੱਤਰ ਦੇਹ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ
Explore ਜ਼ਬੂਰਾਂ ਦੀ ਪੋਥੀ 69:16
4
ਜ਼ਬੂਰਾਂ ਦੀ ਪੋਥੀ 69:33
ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਅਸੀਰਾਂ ਨੂੰ ਤੁੱਛ ਨਹੀਂ ਜਾਣਦਾ।
Explore ਜ਼ਬੂਰਾਂ ਦੀ ਪੋਥੀ 69:33
Home
Bible
Plans
Videos