1
ਜ਼ਬੂਰਾਂ ਦੀ ਪੋਥੀ 35:1
ਪਵਿੱਤਰ ਬਾਈਬਲ O.V. Bible (BSI)
ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਦੱਪਾ ਕਰਦੇ ਹਨ, ਉਨ੍ਹਾਂ ਨਾਲ ਮੁਦੱਪਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਨ੍ਹਾਂ ਨਾਲ ਲੜ।
Compare
Explore ਜ਼ਬੂਰਾਂ ਦੀ ਪੋਥੀ 35:1
2
ਜ਼ਬੂਰਾਂ ਦੀ ਪੋਥੀ 35:27
ਜਿਹੜੇ ਮੇਰੇ ਧਰਮ ਤੋਂ ਪਰੰਸਨ ਹਨ ਓਹ ਜੈ ਜੈ ਕਾਰ ਅਤੇ ਅਨੰਦ ਕਰਨ, ਓਹ ਸਦਾ ਆਖਦੇ ਜਾਣ ਭਈ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁਖ ਤੋਂ ਪਰਸੰਨ ਹੈ।
Explore ਜ਼ਬੂਰਾਂ ਦੀ ਪੋਥੀ 35:27
3
ਜ਼ਬੂਰਾਂ ਦੀ ਪੋਥੀ 35:28
ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ।।
Explore ਜ਼ਬੂਰਾਂ ਦੀ ਪੋਥੀ 35:28
4
ਜ਼ਬੂਰਾਂ ਦੀ ਪੋਥੀ 35:10
ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ? ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁੜਾਉਂਦਾ ਹੈਂ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।।
Explore ਜ਼ਬੂਰਾਂ ਦੀ ਪੋਥੀ 35:10
Home
Bible
Plans
Videos