1
ਜ਼ਬੂਰਾਂ ਦੀ ਪੋਥੀ 30:5
ਪਵਿੱਤਰ ਬਾਈਬਲ O.V. Bible (BSI)
ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ, ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ।
Compare
Explore ਜ਼ਬੂਰਾਂ ਦੀ ਪੋਥੀ 30:5
2
ਜ਼ਬੂਰਾਂ ਦੀ ਪੋਥੀ 30:11-12
ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ, ਤੈਂ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ, ਭਈ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, - ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ।।
Explore ਜ਼ਬੂਰਾਂ ਦੀ ਪੋਥੀ 30:11-12
3
ਜ਼ਬੂਰਾਂ ਦੀ ਪੋਥੀ 30:2
ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੈਂ ਮੈਨੂੰ ਚੰਗਿਆਂ ਕੀਤਾ।
Explore ਜ਼ਬੂਰਾਂ ਦੀ ਪੋਥੀ 30:2
4
ਜ਼ਬੂਰਾਂ ਦੀ ਪੋਥੀ 30:4
ਹੇ ਯਹੋਵਾਹ ਦੇ ਸੰਤੋਂ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ!
Explore ਜ਼ਬੂਰਾਂ ਦੀ ਪੋਥੀ 30:4
5
ਜ਼ਬੂਰਾਂ ਦੀ ਪੋਥੀ 30:1
ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੈਂ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ।
Explore ਜ਼ਬੂਰਾਂ ਦੀ ਪੋਥੀ 30:1
Home
Bible
Plans
Videos