1
ਜ਼ਬੂਰਾਂ ਦੀ ਪੋਥੀ 16:11
ਪਵਿੱਤਰ ਬਾਈਬਲ O.V. Bible (BSI)
ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ, ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ।।
Compare
Explore ਜ਼ਬੂਰਾਂ ਦੀ ਪੋਥੀ 16:11
2
ਜ਼ਬੂਰਾਂ ਦੀ ਪੋਥੀ 16:8
ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।
Explore ਜ਼ਬੂਰਾਂ ਦੀ ਪੋਥੀ 16:8
3
ਜ਼ਬੂਰਾਂ ਦੀ ਪੋਥੀ 16:5
ਯਹੋਵਾਹ ਮੇਰੇ ਵਿਰਸੇ ਦਾ ਅਰ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ।
Explore ਜ਼ਬੂਰਾਂ ਦੀ ਪੋਥੀ 16:5
4
ਜ਼ਬੂਰਾਂ ਦੀ ਪੋਥੀ 16:7
ਮੈਂ ਯਹੋਵਾਹ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ।
Explore ਜ਼ਬੂਰਾਂ ਦੀ ਪੋਥੀ 16:7
5
ਜ਼ਬੂਰਾਂ ਦੀ ਪੋਥੀ 16:6
ਮਨ ਭਾਉਂਦੇ ਥਾਂਵਾਂ ਵਿੱਚ ਮੇਰੇ ਲਈ ਜਰੀਬ ਪਈ, ਮੈਨੂੰ ਤਾਂ ਬਹੁਤ ਚੰਗਾ ਅਧਕਾਰ ਮਿਲਿਆ ਹੈ।।
Explore ਜ਼ਬੂਰਾਂ ਦੀ ਪੋਥੀ 16:6
6
ਜ਼ਬੂਰਾਂ ਦੀ ਪੋਥੀ 16:1
ਹੇ ਪਰਮੇਸ਼ੁਰ, ਮੇਰੀ ਰੱਛਿਆ ਕਰ, ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ।
Explore ਜ਼ਬੂਰਾਂ ਦੀ ਪੋਥੀ 16:1
Home
Bible
Plans
Videos