1
ਜ਼ਬੂਰਾਂ ਦੀ ਪੋਥੀ 144:1
ਪਵਿੱਤਰ ਬਾਈਬਲ O.V. Bible (BSI)
ਯਹੋਵਾਹ ਮੇਰੀ ਚਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਜੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਲਾਉਂਦਾ ਹੈ,
Compare
Explore ਜ਼ਬੂਰਾਂ ਦੀ ਪੋਥੀ 144:1
2
ਜ਼ਬੂਰਾਂ ਦੀ ਪੋਥੀ 144:15
ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ! ।।
Explore ਜ਼ਬੂਰਾਂ ਦੀ ਪੋਥੀ 144:15
3
ਜ਼ਬੂਰਾਂ ਦੀ ਪੋਥੀ 144:2
ਮੇਰੀ ਦਯਾ, ਮੇਰਾ ਗੜ੍ਹ, ਮੇਰਾ ਉੱਚਾ ਅਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ ਅਤੇ ਉਹ ਜਿਹ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ।
Explore ਜ਼ਬੂਰਾਂ ਦੀ ਪੋਥੀ 144:2
4
ਜ਼ਬੂਰਾਂ ਦੀ ਪੋਥੀ 144:3
ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਦਾ ਵੰਸ ਕੀ, ਜੋ ਤੂੰ ਊਹ ਦਾ ਖਿਆਲ ਕਰੇਂ
Explore ਜ਼ਬੂਰਾਂ ਦੀ ਪੋਥੀ 144:3
Home
Bible
Plans
Videos