1
ਜ਼ਬੂਰਾਂ ਦੀ ਪੋਥੀ 115:1
ਪਵਿੱਤਰ ਬਾਈਬਲ O.V. Bible (BSI)
ਸਾਨੂੰ ਨਹੀਂ, ਹੇ ਯਹੋਵਾਹ, ਸਾਨੂੰ ਨਹੀਂ, ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਯਾ ਤੇ ਸਚਿਆਈ ਦੇ ਕਾਰਨ ਵਡਿਆਈ ਦੇਹ!
Compare
Explore ਜ਼ਬੂਰਾਂ ਦੀ ਪੋਥੀ 115:1
2
ਜ਼ਬੂਰਾਂ ਦੀ ਪੋਥੀ 115:14
ਯਹੋਵਾਹ ਤੁਹਾਨੂੰ ਵਧਾਈ ਜਾਵੇ, ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ!
Explore ਜ਼ਬੂਰਾਂ ਦੀ ਪੋਥੀ 115:14
3
ਜ਼ਬੂਰਾਂ ਦੀ ਪੋਥੀ 115:11
ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਉੱਤੇ ਭਰੋਸਾ ਰੱਖੋ! ਉਹ ਓਹਨਾਂ ਦਾ ਸਹਾਇਕ ਤੇ ਓਹਨਾਂ ਦੀ ਢਾਲ ਹੈ।
Explore ਜ਼ਬੂਰਾਂ ਦੀ ਪੋਥੀ 115:11
4
ਜ਼ਬੂਰਾਂ ਦੀ ਪੋਥੀ 115:15
ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ।
Explore ਜ਼ਬੂਰਾਂ ਦੀ ਪੋਥੀ 115:15
Home
Bible
Plans
Videos