1
ਜ਼ਬੂਰਾਂ ਦੀ ਪੋਥੀ 113:3
ਪਵਿੱਤਰ ਬਾਈਬਲ O.V. Bible (BSI)
ਸੂਰਜ ਦੇ ਚੜ੍ਹਨ ਤੋਂ ਉਹ ਦੇ ਲਹਿਣ ਤੀਕ ਯਹੋਵਾਹ ਦੇ ਨਾਮ ਦੀ ਉਸਤਤ ਹੋਵੇ!
Compare
Explore ਜ਼ਬੂਰਾਂ ਦੀ ਪੋਥੀ 113:3
2
ਜ਼ਬੂਰਾਂ ਦੀ ਪੋਥੀ 113:9
ਉਹ ਬੇਉਲਾਦ ਤੀਵੀਂ ਦਾ ਘਰ ਵਸਾਉਂਦਾ, ਅਤੇ ਬੱਚਿਆਂ ਦੀ ਮਾਂ ਬਣਾ ਕੇ ਉਹ ਨੂੰ ਅਨੰਦ ਕਰਦਾ ਹੈ। ਹਲਲੂਯਾਹ!।।
Explore ਜ਼ਬੂਰਾਂ ਦੀ ਪੋਥੀ 113:9
3
ਜ਼ਬੂਰਾਂ ਦੀ ਪੋਥੀ 113:7
ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ
Explore ਜ਼ਬੂਰਾਂ ਦੀ ਪੋਥੀ 113:7
Home
Bible
Plans
Videos