1
ਜ਼ਬੂਰਾਂ ਦੀ ਪੋਥੀ 111:10
ਪਵਿੱਤਰ ਬਾਈਬਲ O.V. Bible (BSI)
ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ ਚੰਗੀ ਹੈ, ਉਹ ਦੀ ਉਸਤਤ ਸਦਾ ਤੀਕ ਬਣੀ ਰਹੇਗੀ।।
Compare
Explore ਜ਼ਬੂਰਾਂ ਦੀ ਪੋਥੀ 111:10
2
ਜ਼ਬੂਰਾਂ ਦੀ ਪੋਥੀ 111:1
ਹਲਲੂਯਾਹ! ਮੈਂ ਆਪਣੇ ਸਾਰੇ ਦਿਲ ਨਾਲ, ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ ਧੰਨਵਾਦ ਕਰਾਂਗਾ।
Explore ਜ਼ਬੂਰਾਂ ਦੀ ਪੋਥੀ 111:1
3
ਜ਼ਬੂਰਾਂ ਦੀ ਪੋਥੀ 111:2
ਯਹੋਵਾਹ ਦੇ ਕੰਮ ਵੱਡੇ ਹਨ, ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ।
Explore ਜ਼ਬੂਰਾਂ ਦੀ ਪੋਥੀ 111:2
Home
Bible
Plans
Videos