1
ਫਿਲੇਮੋਨ ਨੂੰ 1:6
ਪਵਿੱਤਰ ਬਾਈਬਲ O.V. Bible (BSI)
ਭਈ ਤੇਰੀ ਨਿਹਚਾ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ
Compare
Explore ਫਿਲੇਮੋਨ ਨੂੰ 1:6
2
ਫਿਲੇਮੋਨ ਨੂੰ 1:7
ਕਿਉਂ ਜੋ ਹੇ ਭਰਾ, ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ ਇਸ ਲਈ ਜੋ ਤੇਰੀ ਵੱਲੋਂ ਸੰਤਾਂ ਦਾ ਦਿਲ ਤਾਜ਼ਾ ਹੋਇਆ ਹੈ ।।
Explore ਫਿਲੇਮੋਨ ਨੂੰ 1:7
3
ਫਿਲੇਮੋਨ ਨੂੰ 1:4
ਤੇਰੀ ਪ੍ਰੀਤ ਅਤੇ ਨਿਹਚਾ ਜੋ ਪ੍ਰਭੁ ਯਿਸੂ ਉੱਤੇ ਅਤੇ ਸਭਨਾਂ ਸੰਤਾਂ ਦੇ ਨਾਲ ਹੈ
Explore ਫਿਲੇਮੋਨ ਨੂੰ 1:4
Home
Bible
Plans
Videos