1
ਯਿਰਮਿਯਾਹ ਦਾ ਵਿਰਲਾਪ 3:22-23
ਪਵਿੱਤਰ ਬਾਈਬਲ O.V. Bible (BSI)
ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਮ ਅਟੁੱਟ ਜੋ ਹੈ! ਓਹ ਹਰ ਸਵੇਰ ਨੂੰ ਤਾਜ਼ਾ ਹਨ, ਤੇਰੀ ਵਫ਼ਾਦਾਰੀ ਵੱਡੀ ਹੈ।
Compare
Explore ਯਿਰਮਿਯਾਹ ਦਾ ਵਿਰਲਾਪ 3:22-23
2
ਯਿਰਮਿਯਾਹ ਦਾ ਵਿਰਲਾਪ 3:24
ਯਹੋਵਾਹ ਮੇਰਾ ਹਿੱਸਾ ਹੈ, ਮੇਰੀ ਜਾਨ ਕਹਿੰਦੀ ਹੈ, ਏਸ ਲਈ ਮੈਨੂੰ ਉਸ ਤੇ ਉੱਤੇ ਆਸਾ ਹੈ।।
Explore ਯਿਰਮਿਯਾਹ ਦਾ ਵਿਰਲਾਪ 3:24
3
ਯਿਰਮਿਯਾਹ ਦਾ ਵਿਰਲਾਪ 3:25
ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ।
Explore ਯਿਰਮਿਯਾਹ ਦਾ ਵਿਰਲਾਪ 3:25
4
ਯਿਰਮਿਯਾਹ ਦਾ ਵਿਰਲਾਪ 3:40
ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ, ਅਤੇ ਯਹੋਵਾਹ ਵੱਲ ਫਿਰੀਏ!
Explore ਯਿਰਮਿਯਾਹ ਦਾ ਵਿਰਲਾਪ 3:40
5
ਯਿਰਮਿਯਾਹ ਦਾ ਵਿਰਲਾਪ 3:57
ਜਿਸ ਵੇਲੇ ਮੈਂ ਤੈਨੂੰ ਪੁਕਾਰਿਆ ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!।।
Explore ਯਿਰਮਿਯਾਹ ਦਾ ਵਿਰਲਾਪ 3:57
Home
Bible
Plans
Videos