1
ਉਪਦੇਸ਼ਕ ਦੀ ਪੋਥੀ 9:10
ਪਵਿੱਤਰ ਬਾਈਬਲ O.V. Bible (BSI)
ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ, ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ
Compare
Explore ਉਪਦੇਸ਼ਕ ਦੀ ਪੋਥੀ 9:10
2
ਉਪਦੇਸ਼ਕ ਦੀ ਪੋਥੀ 9:11
ਫੇਰ ਮੈਂ ਮੁੜ ਕੇ ਸੂਰਜ ਦੇ ਹੇਠ ਡਿੱਠਾ ਭਈ ਨਾ ਤਾਂ ਕਾਹਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਜੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਮੱਤ ਵਾਲਿਆਂ ਨੂੰ ਧਨ ਨਾ ਹੀ ਚਤਰਿਆਂ ਨੂੰ ਕਿਰਪਾ ਪਰ ਇਨ੍ਹਾਂ ਸਭਨਾਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਮਿਲਦਾ ਹੈ
Explore ਉਪਦੇਸ਼ਕ ਦੀ ਪੋਥੀ 9:11
3
ਉਪਦੇਸ਼ਕ ਦੀ ਪੋਥੀ 9:9
ਆਪਣੇ ਵਿਅਰਥ ਦੇ ਜੀਉਣ ਦੇ ਸਾਰੇ ਦਿਨ, ਜੋ ਉਸ ਨੇ ਸੂਰਜ ਦੇ ਹੇਠ ਤੈਨੂੰ ਦਿੱਤੇ ਹਨ, ਆਪਣੇ ਵਿਅਰਥ ਦੇ ਸਾਰੇ ਦਿਨ, ਆਪਣੀ ਪਿਆਰੀ ਪਤਨੀ ਦੇ ਸੰਗ ਮੌਜ ਮਾਣ ਕਿਉਂ ਜੋ ਜੀਉਣ ਵਿੱਚ ਅਤੇ ਸੂਰਜ ਦੇ ਹੇਠਲੇ ਧੰਦਿਆਂ ਵਿੱਚ ਤੇਰਾ ਇਹੋ ਭਾਗ ਹੈ।।
Explore ਉਪਦੇਸ਼ਕ ਦੀ ਪੋਥੀ 9:9
4
ਉਪਦੇਸ਼ਕ ਦੀ ਪੋਥੀ 9:7
ਆਪਣੇ ਰਾਹ ਤੁਰਿਆ ਜਾਹ, ਅਨੰਦ ਨਾਲ ਆਪਣੀ ਰੋਟੀ ਖਾਹ, ਅਤੇ ਮੌਜ ਨਾਲ ਆਪਣੀ ਮੈ ਪੀ, ਕਿਉਂ ਜੋ ਹੁਣ ਪਰਮੇਸ਼ੁਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ।
Explore ਉਪਦੇਸ਼ਕ ਦੀ ਪੋਥੀ 9:7
5
ਉਪਦੇਸ਼ਕ ਦੀ ਪੋਥੀ 9:18
ਜੁੱਧ ਦੇ ਸ਼ਸਤ੍ਰਾਂ ਨਾਲੋਂ ਬੁੱਧ ਚੰਗੀ ਹੈ ਪਰ ਇੱਕ ਪਾਪੀ ਬਹੁਤ ਸਾਰੀ ਭਲਿਆਈ ਦਾ ਨਾਸ ਕਰਦਾ ਹੈ।।
Explore ਉਪਦੇਸ਼ਕ ਦੀ ਪੋਥੀ 9:18
6
ਉਪਦੇਸ਼ਕ ਦੀ ਪੋਥੀ 9:17
ਬੁੱਧਵਾਨਾਂ ਦੀਆਂ ਹੌਲੀ ਆਖੀਆਂ ਹੋਈਆਂ ਗੱਲਾਂ ਉਸ ਦੇ ਰੋਲੇ ਨਾਲੋਂ ਜੋ ਮੂਰਖਾਂ ਦਾ ਹਾਕਮ ਹੈ ਵਧੀਕ ਸੁਣੀਆਂ ਜਾਦੀਆਂ ਹਨ
Explore ਉਪਦੇਸ਼ਕ ਦੀ ਪੋਥੀ 9:17
7
ਉਪਦੇਸ਼ਕ ਦੀ ਪੋਥੀ 9:5
ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ
Explore ਉਪਦੇਸ਼ਕ ਦੀ ਪੋਥੀ 9:5
Home
Bible
Plans
Videos