1
੨ ਕੁਰਿੰਥੀਆਂ ਨੂੰ 13:5
ਪਵਿੱਤਰ ਬਾਈਬਲ O.V. Bible (BSI)
ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ। ਅਥਵਾ ਕੀ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯਿਸੂ ਮਸੀਹ ਤੁਹਾਡੇ ਵਿੱਚ ਹੈ, ਜੇ ਤੁਸੀਂ ਅਪਰਵਾਨ ਨਾ ਹੋ!
Compare
Explore ੨ ਕੁਰਿੰਥੀਆਂ ਨੂੰ 13:5
2
੨ ਕੁਰਿੰਥੀਆਂ ਨੂੰ 13:14
ਪ੍ਰਭੁ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤ ਤੁਸਾਂ ਸਭਨਾਂ ਦੇ ਨਾਲ ਹੋਵੇ।।
Explore ੨ ਕੁਰਿੰਥੀਆਂ ਨੂੰ 13:14
3
੨ ਕੁਰਿੰਥੀਆਂ ਨੂੰ 13:11
ਮੁਕਦੀ ਗੱਲ ਹੇ ਭਰਾਵੇ, ਅਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ ਅਤੇ ਪਰਮੇਸ਼ੁਰ ਜੋ ਪ੍ਰੇਮ ਅਤੇ ਸ਼ਾਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ
Explore ੨ ਕੁਰਿੰਥੀਆਂ ਨੂੰ 13:11
Home
Bible
Plans
Videos