1
੧ ਕੁਰਿੰਥੀਆਂ ਨੂੰ 4:20
ਪਵਿੱਤਰ ਬਾਈਬਲ O.V. Bible (BSI)
ਪਰਮੇਸ਼ੁਰ ਦਾ ਰਾਜ ਗੱਲਾਂ ਦੇ ਵਿੱਚ ਤਾਂ ਨਹੀਂ ਸਗੋਂ ਸਮਰੱਥਾ ਵਿੱਚ ਹੈ
Compare
Explore ੧ ਕੁਰਿੰਥੀਆਂ ਨੂੰ 4:20
2
੧ ਕੁਰਿੰਥੀਆਂ ਨੂੰ 4:5
ਇਸ ਲਈ ਜਿੰਨਾ ਚਿਰ ਪ੍ਰਭੁ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਬੇੜਾ ਨਾ ਕਰੋ ਉਹ ਤਾਂ ਅਨ੍ਹੇਰੇ ਦੀਆਂ ਗੁਪਤ ਗੱਲਾਂ ਨੂੰ ਪਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪਰਗਟ ਕਰੇਗਾ ਅਤੇ ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ੁਰ ਦੀ ਵੱਲੋਂ ਵਡਿਆਈ ਮਿਲੇਗੀ।।
Explore ੧ ਕੁਰਿੰਥੀਆਂ ਨੂੰ 4:5
3
੧ ਕੁਰਿੰਥੀਆਂ ਨੂੰ 4:2
ਫੇਰ ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਉਹ ਮਾਤਬਰ ਹੋਣ
Explore ੧ ਕੁਰਿੰਥੀਆਂ ਨੂੰ 4:2
4
੧ ਕੁਰਿੰਥੀਆਂ ਨੂੰ 4:1
ਆਦਮੀ ਸਾਨੂੰ ਇਉਂ ਜਾਣੇ ਜਿਉਂ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ।
Explore ੧ ਕੁਰਿੰਥੀਆਂ ਨੂੰ 4:1
Home
Bible
Plans
Videos