1
੧ ਕੁਰਿੰਥੀਆਂ ਨੂੰ 14:33
ਪਵਿੱਤਰ ਬਾਈਬਲ O.V. Bible (BSI)
ਕਿਉਂ ਜੋ ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।। ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਹੈ
Compare
Explore ੧ ਕੁਰਿੰਥੀਆਂ ਨੂੰ 14:33
2
੧ ਕੁਰਿੰਥੀਆਂ ਨੂੰ 14:1
ਪ੍ਰੇਮ ਦੇ ਮਗਰ ਲੱਗੋ । ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ ਪਰ ਵਧਕੇ ਇਹ ਜੋ ਤੁਸੀਂ ਅਗੰਮ ਵਾਕ ਕਰੋ
Explore ੧ ਕੁਰਿੰਥੀਆਂ ਨੂੰ 14:1
3
੧ ਕੁਰਿੰਥੀਆਂ ਨੂੰ 14:3
ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ
Explore ੧ ਕੁਰਿੰਥੀਆਂ ਨੂੰ 14:3
4
੧ ਕੁਰਿੰਥੀਆਂ ਨੂੰ 14:4
ਜਿਹੜਾ ਪਰਾਈ ਭਾਖਿਆ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਅਗੰਮ ਵਾਕ ਕਰਦਾ ਹੈ ਉਹ ਕਲਿਸਿਯਾ ਨੂੰ ਲਾਭ ਦਿੰਦਾ ਹੈ
Explore ੧ ਕੁਰਿੰਥੀਆਂ ਨੂੰ 14:4
5
੧ ਕੁਰਿੰਥੀਆਂ ਨੂੰ 14:12
ਇਸੇ ਤਰ੍ਹਾਂ ਤੁਸੀਂ ਵੀ ਜਾਂ ਆਤਮਿਕ ਦਾਨਾਂ ਨੂੰ ਲੋਚਦੇ ਹੋ ਤਾਂ ਜਤਨ ਕਰੋ ਜੋ ਕਲੀਸਿਯਾ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ
Explore ੧ ਕੁਰਿੰਥੀਆਂ ਨੂੰ 14:12
Home
Bible
Plans
Videos