የYouVersion አርማ
የፍለጋ አዶ

ਮਰਕੁਸ 6:5-6

ਮਰਕੁਸ 6:5-6 CL-NA

ਉਹ ਉੱਥੇ ਕੁਝ ਬਿਮਾਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕਰਨ ਤੋਂ ਸਿਵਾਏ ਕੋਈ ਚਮਤਕਾਰ ਨਾ ਕਰ ਸਕੇ । ਪਰ ਉਹਨਾਂ ਨੂੰ ਲੋਕਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨੀ ਹੋਈ । ਫਿਰ ਯਿਸੂ ਨੇੜੇ ਦੇ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ ।