1
ਮਰਕੁਸ 3:35
ਪਵਿੱਤਰ ਬਾਈਬਲ (Revised Common Language North American Edition)
ਉਹ ਜਿਹੜਾ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਦਾ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ ਅਤੇ ਮੇਰੀ ਮਾਂ ਹੈ ।”
አወዳድር
{{ጥቅስ}} ያስሱ
2
ਮਰਕੁਸ 3:28-29
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ ਪਰ ਜਿਹੜਾ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਅਨੰਤਕਾਲ ਤੱਕ ਮਾਫ਼ੀ ਨਹੀਂ ਮਿਲੇਗੀ ਸਗੋਂ ਉਸ ਦਾ ਇਹ ਪਾਪ ਹਮੇਸ਼ਾ ਉਸ ਦੇ ਸਿਰ ਉੱਤੇ ਰਹੇਗਾ ।”
3
ਮਰਕੁਸ 3:24-25
“ਜੇਕਰ ਕਿਸੇ ਰਾਜ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਸਥਿਰ ਨਹੀਂ ਰਹਿ ਸਕਦਾ । ਜੇਕਰ ਕਿਸੇ ਘਰ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਸਥਿਰ ਨਹੀਂ ਰਹਿ ਸਕਦਾ ।
4
ਮਰਕੁਸ 3:11
ਅਸ਼ੁੱਧ ਆਤਮਾਵਾਂ ਜਦੋਂ ਯਿਸੂ ਨੂੰ ਦੇਖਦੀਆਂ ਸਨ ਤਾਂ ਉਹਨਾਂ ਦੇ ਸਾਹਮਣੇ ਡਿੱਗ ਪੈਂਦੀਆਂ ਅਤੇ ਚੀਕਦੀਆਂ ਹੋਈਆਂ ਕਹਿੰਦੀਆਂ ਸਨ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ !”
Home
Bible
Plans
Videos